ਇਸ ਸਮੇਂ ਦੀ ਸਬ ਤੋਂ ਵੱਡੀ ਖਬਰ ਮੇਘਾਲਿਆ ਦੇ ਰਾਜਪਾਲ ਅਤੇ ਭਾਜਪਾ ਆਗੂ ਸਤਿਆਪਾਲ ਮਲਿਕ ਨਾਲ ਜੁੜੀ ਹੋਈ ਸਹਮਣੇ ਆ ਰਹੀ ਹੈ।। ਦਸ ਦੇਇਏ ਕਿ ਇਸ ਵਾਰ ਫੇਰ ਸਤਿਆਪਾਲ ਮਲਿਕ ਨੇ ਕਿਸਾਨ ਦੇ ਹਕ ਦੀ ਗਲ ਕੀਤੀ ਹੈ।। ਪਹਿਲਾ ਵੀ ਓਹਨਾ ਨੇ ਕਿਸਾਨਾਂ ਦੇ ਹਕ ਵਿਚ ਆਪਣੀ ਅਵਾਜ ਬੁਲੰਦ ਕੀਤੀ ਸੀ ।। ਅੱਜ ਫੇਰ ਇਕ ਖੁਸ਼ੀ ਵਾਲੀ

ਖਬਰ ਕਿਸਾਨਾਂ ਲਹੀ ਆ ਰਹੀ ਹੈ।। ਸਤਿਆਪਾਲ ਮਲਿਕ ਨੇ ਕਿਹਾ ਕਿ ਕਿਸਾਨੀ ਅੰਦੋਲਨ ਦਾ ਹਲ ਹੋ ਸਕਦਾ ਹੈ ਜੇਕਰ ਕੇਂਦਰ ਸਰਕਾਰ ਕਨੋਨੀ ਤੌਰ ਤੇ ਏਮਏਸਪੀ ਦੀ ਗਰੰਟੀ ਦੇ ਦੇਵੇ ।।ਓਹਨਾ ਕਿਹਾ ਕਿ ਐੱਮ ਐੱਸ ਪੀ ਤੋਂ ਬਿਨਾ ਤਾਂ ਕੁਝ ਨਹੀਂ ਹੋ ਸਕਦਾ ਇਹ ਕੋਈ ਅੱਜ ਦੀ ਗਲ ਨਹੀ ਹੈ ਓਹਨਾ

ਦਸਿਆ ਕਿ ਐਮ ਐੱਸ ਪੀ ਤਾਂ ਜਦੋਂ ਕਾਂਗਰਸ ਦੀ ਸਬਾ ਵਿੱਚ ਚਰਨਜੀਤ ਜੀ ਨੇ ਜਵਾਹਰਲਾਲ ਨੇਹਰੂ ਦਾ ਵਿਰੋਧ ਕੀਤਾ ਸੀ ਉਸ ਸਮੇਂ ਤੋਂ ਐੱਮ ਐੱਸ ਪੀ ਪਾਸ ਹੋਈ ਹੋਈ ਹੈ ।। ਓਹਨਾ ਕਿਹਾ ਕਿ ਜੇਕਰ ਐੱਮ ਐੱਸ ਪੀ ਗਰੰਟੀ ਨਹੀਂ ਕੀਤਾ ਜਾਂਦਾ ਤਾਂ ਕਿਸਾਨ ਬਰਬਾਦ ਹੋ ਜਾਣਗੇ ।।ਓਹਨਾ ਨੇ ਕਿਸਾਨ ਦੇ ਹਕ ਵਿੱਚ ਗਲ ਕਰਦਿਆ ਕਿਹਾ

ਕਿ ਐਮ ਐੱਸ ਪੀ ਗਰੰਟੀ ਕਰ ਦਿੱਤਾ ਜਾਣਾ ਚਾਹੀਦਾ ਹੈ।।ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਖੇਤੀ ਕਾਨੂੰਨਾਂ ਦਾ ਕਿ ਹਲ ਨਿਕਲਦਾ ਹੈ।। ਦਸ ਦੇਇਏ ਕਿ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਾਫੀ ਸਮੇਂ ਤੋਂ ਜਾਰੀ ਹੈ।। ਦਿੱਲੀ ਦੀਆਂ ਸਰਹਦਾਂ ਤੇ ਕਿਸਾਨ ਪਕੇ ਮੋਰਚੇ ਲਾ ਕਿ ਬੈਠੇ ਹੋਏ ਹਨ। ਕੇਂਦਰ ਅਤੇ ਕਿਸਾਨਾਂ ਵਿਚ ਗਲ ਬਾਤ ਦਾ ਸਿਲਸਲਾ ਵੀ ਲੰਬੇ ਸਮੇ ਤੋਂ ਬੰਦ ਹੈ।।ਹੁਣ ਦੇਖਣਾ ਹੋਵੇਗਾ ਕਿ ਕਿਸਾਨੀ ਅੰਦਲੋਨ ਆਉਣ ਵਾਲੇ ਦਿਨਾਂ ਵਿਚ ਕਿ ਮੋੜ ਲੈਂਦਾ ਹੈ।