ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਡੇਰਾ ਮੁਖੀ ਰਾਮ ਰਹੀਮ ਨੂੰ ਅੱਜ ਫੇਰ ਇਕ ਹੋਰ ਕੇਸ ਦੇ ਵਿਚ ਉਮਰ ਕੈ-ਦ ਦੀ ਸ-ਜਾ ਸੀਬੀਆਈ ਕੋਰਟ ਵੱਲੋਂ ਅੱਜ ਪੰਚਕੂਲਾ ਵਿੱਚ ਸੁਣਾ ਦਿੱਤੀ ਗਈ ਹੈ। ਓਹਨਾ ਉੱਤੇ ਕੇਸ ਚਲ ਰਿਹਾ ਸੀ ਜੋ ਕਿ ਆਪਣੇ ਹੀ ਡੇਰਾ ਦੇ ਮੈਨੇਜਰ ਰਣਜੀਤ ਸਿੰਘ ਦਾ ਜਿਸ ਦਾ ਕ-ਤ-ਲ 2002 ਵਿਚ ਕਿ ਦਿੱਤਾ

ਗਿਆ ਸੀ। ਚਾਰ ਹੋਰ ਦੋ-ਸ਼ੀ-ਆਂ ਦੇ ਨਾਲ ਨਾਲ ਰਾਮ ਰਹੀਮ ਨੂੰ ਵੀ ਉਮਰ ਕੈ-ਦ ਦੀ ਸ-ਜ਼ਾ ਸੁਣਾਈ ਗਈ ਹੈ।। ਅਤੇ ਰਾਮ ਰਹੀਮ ਨੂੰ 31 ਲੱਖ ਰੁਪਏ ਦਾ ਜ ਜੁ-ਰ-ਮਾ-ਨਾ ਵੀ ਕੀਤਾ ਗਿਆ ਹੈ। ਇਸ ਤਰਾਂ ਰਾਮ ਰਹੀਮ ਦੀਆਂ ਮੁ-ਸ਼-ਕਿ-ਲਾਂ ਹੋਰ ਵੱਧ ਗਈਆਂ ਹਨ। ਓਹ ਪਹਿਲਾ ਹੀ ਬ-ਲਾਤ-ਕਾਰ ਦੇ ਕੇਸ ਦੀ ਸ-ਜਾ ਕੱ-ਟ ਰਹੇ ਹਨ ਅਤੇ ਹੁਣ ਇਸ ਕ-ਤ-ਲ ਕੇਸ ਵਿੱਚ ਰਾਮ ਰਹੀਮ ਨੂੰ ਉਮਰ ਕੈ-ਦ ਦੀ ਸ-ਜਾ ਸੁਣਾ ਦਿੱਤੀ ਗਈ ਹੈ ਅਤੇ ਇਸ ਤਰਾਂ ਹੁਣ ਰਾਮ ਰਹੀਮ ਦਾ

ਜੇ- ਲ ਵਿਚੋਂ ਬਾਹਰ ਆਉਣਾ ਬਿਲਕੁਲ ਬੰਦ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਕੇਸ ਦੇ ਵਿਚ 4 ਹੋਰ ਦੋ-ਸ਼ੀ-ਆਂ ਦੇ ਨਾਮ ਵੀ ਤੁਹਾਨੂੰ ਦਾ ਦੇਣੇ ਹਾਂ ਇਸ ਦੇ ਵਿਚ 4 ਦੋ-ਸ਼ੀ-ਆਂ ਵਿਚੋਂ ਇਕ ਦੀ ਮੌ-ਤ ਹੋ ਚੁੱਕੀ ਹੈ ਇੰਦਰ ਸਿੰਘ ਦੀ ਤੇ ਬਾਕੀ 3 ਮੁਲਜ਼ਿਮ ਅਵਤਾਰ , ਜਸਵੀਰ ,ਤੇ ਸਬਦਿਲ ਇਹਨਾਂ ਨੂੰ ਵੀ ਉਮਰ ਕੈ-ਦ ਦੀ ਸ-ਜਾ ਸੁਣਾ ਦਿੱਤੀ ਗਈ ਹੈ। ਤੇ ਇਸ ਮਾ-ਮ-ਲੇ ਦੇ ਵਿਚ ਅੱਜ ਬਹੁਤ ਵਡਾ ਫੈਸਲਾ ਲਿਆ ਗਿਆ ਹੈ ਅੱਜ ਪੰਚਕੂਲਾ ਦੇ ਵਿਚ ਸੀਬੀਆਈ ਦੀ ਕੋਰਟ ਵੱਲੋਂ ਇਹ ਫੈਸਲੇ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਡੇਰਾ ਮੁਖੀ ਰਾਮ ਰਹੀਮ ਦੀਆਂ ਮੁ-ਸ਼-ਕਿ-ਲਾਂ ਹੋਰ ਵੀ ਵਧ ਗਈਆਂ ਹਨ।।