ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ।। ਇਹ ਖ਼ਬਰ ਬਦਲ ਦੇ ਮੋਸਮ ਨਾਲ ਜੁੜੀ ਹੋਈ ਹੈ ।। ਜੋ ਕੀ ਕਿਸਾਨਾਂ ਲਈ ਇਕ ਚਿੰਤਾ ਦਾ ਵਿਸ਼ਾ ਬਣਾਇਆ ਹੋਇਆ।। ਸਭ ਤੋਂ ਪਹਿਲਾਂ ਦੇਖਦੇ ਹਾਂ ਕਿਸ ਜ਼ਿਲੇ ਵਿਚ ਬਾਰਿਸ਼ ਦੀ ਸੰਮਭਾਵਣਾ ਬਣੀ ਹੋਈ ਹੈ ।। ਫਰੀਦਕੋਟ ਦੇ ਨਾਲ ਲਗਦੇ ਇਲਾਕਿਆਂ ਵਿਚ ਹਲਕੀ ਮੋਟੀ ਕਿਣਮਿਣ ਦੀ ਪੂਰੀ ਸਮਾਭਾਵਣਾ ਬਣੀ ਹੋਈ ਹੈ।। ਇਸ ਤੋਂ ਇਲਾਵਾ

ਰੂਪਨਗਰ , ਮਲੇਰਕੋਟਲਾ, ਮਾਨਸਾ ਆਦਿ ਜਿਲ੍ਹਿਆਂ ਵਿੱਚ ਅਤੇ ਇਹਨਾਂ ਦੇ ਨਾਲ ਲਗਦੇ ਇਲਾਕਿਆਂ ਵਿਚ ਹਲਕੀ ਮੋਟੀ ਕਿਣਮਿਣ , ਤੇਜ਼ ਹਵਾਵਾਂ ਦਾ ਹਸਰ ਦੇਖਣ ਨੂੰ ਮਿਲੇਗਾ ।। ਇਸੇ ਤਰ੍ਹਾਂ ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਅੱਜ , ਕੱਲ੍ਹ ਅਤੇ ਆਉਣ ਵਾਲੇ ਦਿਨਾਂ ਵਿਚ ਮੋਸਮ ਇਸੇ ਤਰ੍ਹਾਂ ਹੀ ਰਹੇਗਾ।। ਮੋਸਮ ਵਿਚ ਆਈ ਇਸ ਤਬਦੀਲੀ ਨੂੰ ਦੇਖਦਿਆਂ ਮੋਸਮ ਵਿਚ ਹੁਣ ਤੇਜ਼ੀ ਨਾਲ ਬਦਲਣ ਦੇ ਆਸਾਰ ਹਨ।। ਇਸੇ ਦੌਰਾਨ ਕੁਝ ਇਲਾਕਿਆਂ ਵਿਚ ਹਲਕੀ ਠੰਡ ਦੇ

ਆਸਾਰ ਦੇਖਣ ਨੂੰ ਮਿਲੇ।। ਇਸੇ ਦੌਰਾਨ ਅੱਜ ਕੱਲ੍ਹ ਅਤੇ ਆਉਣ ਵਾਲੇ ਦਿਨਾਂ ਵਿਚ ਹਲਕੀ ਠੰਡ , ਤੇਜ਼ ਹਵਾਵਾਂ ਅਤੇ ਤੇਜ਼ ਬਾਰਿਸ਼ ਦੇਖਣ ਨੂੰ ਮਿਲੀ।। ਗੱਲ ਕਰੀਏ 18,19 ਅਕਤੂਬਰ ਦੀ ਤਾਂ ਮੋਸਮ ਦੇ ਆਸਾਰ ਇਸੇ ਤਰ੍ਹਾਂ ਦੇਖਣ ਨੂੰ ਮਿਲਣਗੇ ਠੰਡੀਆਂ ਤੇਜ਼ ਹਵਾਵਾਂ , ਸੰਘਣੇ ਬੱਦਲ ਛਾਏ ਰਹਿਣਗੇ ਅਤੇ ਤੇਜ਼ ਬਾਰਿਸ਼ ਦਾ ਰੁਖ ਬਣਿਆ ਰਹੇਗਾ। ਪਿਛਲੇ ਕੁਝ ਸਮੇਂ ਵਿੱਚ ਤਾਂ ਕਾਫੀ ਗਰਮੀ ਪਈ ਸੀ, ਪਰੰਤੂ ਹੁਣ ਮੌਸਮ ਬਦਲਦਾ ਹੋਇਆ ਦਿੱਖ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਮੌਸਮ ਦਾ ਰੁਖ਼ ਕੀ ਹੋਵੇਗਾ। ਤਾਜ਼ਾ ਜਾਣਕਾਰੀ ਲਈ ਪੇਜ ਨੂੰ ਲਾਈਕ ਤੇ ਫੋਲੋ ਕਰ ਲਵੋ ਜੀ ਅਤੇ ਪੋਸਟ ਨੂੰ ਵਧ ਤੋਂ ਵਧ ਸ਼ੇਅਰ ਕਰੋ ਜੀ