ਸਰਕਾਰ ਦਾ ਕਿਸਾਨਾਂ ਨਾਲ ਆਇਆ ਸਾਹਮਣੇ, ਕਿਸਾਨਾਂ ਨੇ ਕਰ ਦਿੱਤਾ ਚੱਕਾ ਜਾ- ਮ

Uncategorized

ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਦਿਨੋਂ ਦਿਨ ਵਧਦਾ ਨਜਰ ਆ ਰਿਹਾ ਹੈ। ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਦੇ ਵਿ- ਰੋ-ਧ ਦੇ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਜਗ੍ਹਾ ਜਗ੍ਹਾ ਤੇ ਭਾਜਪਾ ਦੇ ਲੀਡਰਾਂ ਦਾ ਕੀਤਾ ਜਾ ਰਿਹਾ ਹੈ ਹੁਣ ਕਿਸਾਨਾਂ ਅਤੇ ਸਰਕਾਰ ਵਿਚਾਲੇ ਇਹ ਇਕ ਨਵਾ ਰੂਪ ਲੈਂਦੀ ਨਜਰ ਆ ਰਹੀ ਹੈ। ਜਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਝੋਨੇ ਦੀ ਖਰੀਦ ਨੂੰ ਲਈ ਕੇ ਸਰਕਾਰ ਨੇ ਤਰੀਕ ਜਾਰੀ ਕੀਤੀ ਸੀ ਅਤੇ 11 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਣੀ ਸੀ। ਸਰਕਾਰ ਨੇ ਇਕ

ਤਰੀਕ ਦਾ ਕਾਰਨ ਝੋਨੇ ਵਿਚਲੀ ਨੂੰ ਦਸਿਆ ਸੀ ਪਰ ਕਿਸਾਨਾਂ ਦੇ ਵਿਰੋਧ ਕਰਨ ਤੇ ਇਹ ਤਰੀਕ ਬਦਲ ਕੇ 3 ਅਕਤੂਬਰ ਕੇ ਦਿੱਤੀ ਗਈ। ਏਨੇ ਦਿਨ ਬੀਤ ਜਾਣ ਤੋਂ ਬਾਦ ਵੀ ਹਜੇ ਤਕ ਝੋਨੇ ਦੀ ਖਰੀਦ ਸ਼ੁਰੂ ਨਹੀ ਕੀਤੀ ਗਈ। ਕਿਸਾਨਾਂ ਦੀ ਫਸਲ ਏਨੇ ਦਿਨਾਂ ਤੋਂ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੇ ਕਰ ਕੇ ਹਜੇ ਤਕ ਮੰਡੀਆਂ ਵਿੱਚੋ ਨਹੀਂ ਚਕੀ ਗਈ। ਕਿਸਾਨਾਂ ਨੇ ਕਰਨਾਲ ਵਿਖੇ ਨੈਸ਼ਨਲ ਹਾਈਵੇ ਜਾ- ਮ ਕਰ ਦਿੱਤਾ ਹੈ। ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲਾ ਨੈਸ਼ਨਲ ਹਾਈਵੇ ਜਿਹੜਾ ਕੇ ਕਰਨਾਲ

ਹੋ ਕੇ ਜਾਂਦਾ ਹੈ ਓਹ ਕਿਸਾਨਾਂ ਨੇ ਜਾਮ ਕਰ ਦਿੱਤਾ ਹੈ। ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਓਥੇ ਪਹੁੰਚ ਕੇ ਟਰੈਕਟਰ ਟਰਾਲੀਆਂ ਲਗਾ ਕੇ ਸੜਕ ਨੂੰ ਜਾ- ਮ ਕਰ ਦਿੱਤਾ ਹੈ। ਭਾਰੀ ਗਿਣਤੀ ਵਿੱਚ ਗੱਡੀਆਂ ਸੜਕ ਕੇ ਫਸੀਆਂ ਹੋਈਆਂ ਹਨ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਇਸ ਦਾਂ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਓਹਨਾ ਦੇ ਨਾਲ ਹਰ ਥਾ ਤੇ ਧੱ- ਕਾ ਕਰ ਰਹੀ ਹੈ ਅਤੇ ਇਸ ਤਰ੍ਹਾਂ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਰੋਲ ਕੇ ਓਹਨਾ ਦਾ ਸ਼ੋ- ਸ਼-ਣ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਿਸਾਨ ਆਪਣੇ ਹੱਕਾਂ ਦੇ ਲਈ ਸਰਕਾਰ ਨਾਲ ਮੱਥਾ ਲਗਾਉਂਦੇ ਰਹਿਣਗੇ।

Leave a Reply

Your email address will not be published.